Crime Lyrics Sipa Behalpuria, Gurlej Akhtar Gur Sidhu

 Crime Lyrics by Sipa ,Gurlej 



ਪਤਾ ਨਈ ਸੀ ਵੈਲਪੁਣੇ ਵਿੱਚ ਤੇਰੇ ਪੈਰ ਵੇ,,
ਚੌਕ ਦੇ ਵਿਚਾਲੇ ਕੱਲ ਕੀਤੇ ਜੱਟਾ ਫਾਇਰ ਵੇ,,
ਚਾੜਦੇ ਸੀ ਜਿਹੜੇ ਕਹਿੰਦੇ ਵੱਟ ਮੁੱਛਾ ਨੂੰ,ਚੌਕ ਵਿੱਚ ਉਹਨਾਂ ਦੇ ਜਲੂਸ ਨਿਕਲੈ,,
ਕੱਲ ਦੀ ਪੁਲਿਸ ਗੱਲ ਚੱਕੀ ਫਿਰਦੀ ਗੱਡੀ ਤੇਰੀ ਵਿੱਚੋ ਕਾਰਤੂਸ ਨਿਕਲੈ,,

antra 
ਓ ਕਿੰਨਿਆ ਦੀ ਹਿੱਕ ਉੱਤੇ ਸੱਪ ਲਿੱਟਦੇ,ਵੇ ਲੱਗੀ ਤੇਰੇ ਨਾਲ ਦੇਖ ਪਏ ਪਿੱਟਦੇ,,
ਉੱਤੋ ਉੱਤੋ ਕਈ ਤੇਰੇ ਨਾਲ ਸੋਹਣਿਆ ਪਰ ਵਿੱਚੋ ਵਿੱਚ ਕੰਢੇ ਤੇਰੇ ਰਾਹੀ ਸਿੱਟਦੇ,,
ਪੰਜ ਸੱਤ ਖੜਦੇ ਆ ਨਾਲ ਤੇਰੇ ਵੇ ਬਾਕੀ ਸੱਭ ਪੁਲਿਸੀ ਜਾਸੂਸ ਨਿਕਲੈ,,
ਕੱਲ ਦੀ ਪੁਲਿਸ ਗੱਲ ਚੱਕੀ ਫਿਰਦੀ..

2nd antra 
ਸਿਆਪਿਆ ਨੂੰ ਹੁਣ ਤੂੰ ਮੁਕਾਦੇ ਸੀਪਿਆ,ਹੁਣ ਤੂੰ ਕਹਾਣੀ ਸਿਰੇ ਲਾਦੇ ਸੀਪਿਆ,,
ਕਾਹਤੋ ਤੇਰਾ ਨਾਮ ਵੱਜੇ ਵੈਲਪੁਣੇ ਵਿੱਚ ਇੱਕ ਵਾਰੀ ਮੈਨੂੰ ਤੂੰ ਦਿਖਾਦੇ ਸੀਪਿਆ,,
ਮਾਰ-ਮਾਰ ਫਾਇਰ ਹਿੱਕਾ ਪਾੜ ਦਈ ਵੇ ਫਾਇਰ ਨਾ ਤੇਰਾ ਕੋਈ ਲੂਸ ਨਿਕਲੈ,,
ਕੱਲ ਦੀ ਪੁਲਿਸ ਗੱਲ ਚੱਕੀ ਫਿਰਦੀ....

Post a Comment

0 Comments